Posted by: Singh Is King | Monday, April 14, 2008
ਹੁਕਮਨਾਮਾ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਤੋ ਜੀ – 14/4/2008
ਅੱਜ ਦਾ ਮੁੱਖਵਾਕ
ਸਲੋਕ ||
ੴ ਸਤਿਗਰੁਰ ਪ੍ਰਸਾਦਿ ||
ਰਸਨਾ ਉਚਰੰਤਿ ਨਾਮੰ ਸ੍ਰਵਣੰ ਸੁਨੀਤਿ ਸਬਦ ਅੰਮ੍ਰਿਤਹ ||
ਨਾਨਕ ਤਿਨ ਸਦ ਬਲਿਹਾਰੰ ਜਿਨਾ ਧਿਆਨੁ ਪਾਰਬ੍ਰਹਮਣਹ || ੧ ||
ਹਭਿ ਕੂੜਾਵੇ ਕੰਮ ਇਕਸੁ ਸਾਈ ਬਾਹਰੇ ||
ਨਾਨਕ ਸੇਈ ਧੰਨੁ ਜਿਨਾ ਪਿਰਹੜੀ ਸਚ ਸਿਉ || ੨ || ਪਉੜੀ
ਪੰਜਾਬੀ ਵਿਚ ਵਿਆਖਿਆ :-
ਜਿ ਮਨੁੱਖ ਜੀਭ ਨਾਲ ਪਾਰਬ੍ਰਹਮ ਦਾ ਨਾਮ ਉਚਾਰਦੇ ਹਨ , ਜੋ ਕੰਨਾ ਨਾਲ ਸਿਫਤਿ ਸਲਾਹਾ ਦੀ ਪਵਿਤਰ ਬਾਣੀ ਸੁਣਦੇ ਹਨ ਤੇ ਪਾਰਬ੍ਰਹਮ ਦਾ ਧਿਆਨ ਧਰਦੇ ਹਨ ਹੇ ਨਾਨਕ ਮੈ ਉਹਨਾ ਮਨੁੱਖਾ ਤੋ ਸਦਾ ਸਦਕੇ ਹਾਂ |
ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ||
ਹਰਿ ਸਾਜਨ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ||
ਅੱਜ ਸੰਗਰਾਦ ਦਾ ਪਵਿੱਤਰ ਦਿੱਨ ਹੈ ਵਹਿਗੁਰੂ ਇਹ ਮਹੀਨਾ ਤੁਹਾਡੇ ਤੇ ਸਾਰੇ ਪਰਿਚਾਰ ਲਈ ਖੁਸ਼ੀਆ ਭਰਿਆ ਹੋਵੇ ਜੀ
ਅੱਜ ਦੇ ਦਿਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਨੂੰ ਪਸਾਰਾਨ ਲਾਈ ਸ਼੍ਰੀ ਕੇਸਗੜ ਸਹਿਬ ਵਿਖੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਦੀ ਦਾਦ ਬਖਸ਼ੀਸ਼ ਕੀਤੀ, ਸਮੂਹ ਸੰਗਤ ਖਾਲਸੇ ਦਾ ਜਨਮ ਦਿਨ ਤੇ ਵਿਸਾਖੀ ਬੜੀ ਸ਼ਰਧਾ ਨਾਲ ਮਨਾ ਰਾਹੀਆ ਹਨ, ਆਪ ਤੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਹੋਵੇ ਜੀ
ਵਹਿਗੁਰੂ ਜੀ ਕਾ ਖਾਲਸਾ
ਵਹਿਗੁਰੂ ਜੀ ਕੀ ਫਤਿਹ
HAPPY VAISAKHII EVERYONE!!!!
May Sri Guru Gobind Singh Jee Maharaj! bless us all with naam, bani simran seva sangat and a GURSIKHI JEEVAN!!
dhan dhan guru gobind singh ji maharaj
dhan dhan panj pyaareh
dhan dhan baba daya singh ji
dhan dhan baba dharam singh ji
dhan dhan baba mokhom singh ji
dhan dhan baba himmat singh ji
dhan dhan baba sahib singh ji!!
dhan dhan shaheed bhai fauja singh ji and the other 12 gursikhs who beacme shaheed in 1978 – 30 years today!!
MAY MAHARAJ BLESS US ALL WITH AMRIT DEE DAAAT!!
JAIKARA GAJAVHEH NIHAL HOJAVEH DHAN DHAN GURU GOBIND SINGH JI MAHARAJ MAN NU PAVEHH AKAL
SAT SRI AKAL
GUR BAR AKAL
DEG TEG FATEH KHALSA DE HARMANDEH FATEH
WAHEGURU JI KA KHALSA WAHEGURU JI KI FATEH
By: Sikh Fauz on Monday, April 14, 2008
at 10:49 am